ਪੇਟ ਦੀਆਂ ਹਰ ਪ੍ਰਕਾਰ ਦੀਆਂ ਬਿਮਾਰੀਆਂ ਦਾ ਇਲਾਜ
ਕਣਕ ਦੀ ਐਲਰਜੀ, ਸੰਗਰੈਣੀ (ਲੈਟਰੀਨ ਵਿੱਚ ਖੂਣ ਆਉਣਾ), ਵਾਰ ਵਾਰ ਲੈਟਰੀਨ ਜਾਣਾ, ਖੂਨ ਦੀ ਉਲਟੀ, ਕਾਲਾ ਪੀਲੀਆ, ਪੇਟ ਫੁੱਲਣਾ ਜਾਂ ਪਾਣੀ ਭਰਨਾ, ਭੁੱਖ ਨਾ ਲੱਗਣੀ, ਵਜਣ ਘਟਣਾ, ਲੰਮੇ ਸਮੇਂ ਤੋਂ ਗੈਸ ਤੇਜ਼ਾਬ ਬਣਨਾ, ਜਿਗਰ ਵਿੱਚ ਸੋਜ ਪੈਣਾ
ਦੂਰਬੀਨ ਰਾਹੀਂ ਪੇਟ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ
ਖੂਨ ਦੀ ਉਲਟੀ ਦਾ ਇਲਾਜ, ਗਲੇ ਵਿੱਚ ਸਿੱਕਾ ਜਾਂ ਕਿੱਲ ਫੱਸਣਾ, ਖਾਣੇ ਵਾਲੀ ਨਾਲ ਦੀ ਰੁਕਾਵਟ ਖੋਲਣਾ, ਪਿੱਤੇ ਦੀ ਨਾਲ ਵਿੱਚੋਂ ਪੱਥਰੀ ਕੱਢਣਾ, ਦੂਰਬੀਨ ਰਾਹੀਂ ਪੇਟ ਅਤੇ ਵੱਡੀ ਆਂਤੜੀ ਦੀ ਜਾਂਚ, ਦੂਰਬੀਨ ਰਾਹੀਂ ਪੇਟ ਅਤੇ ਛੋਟੀ ਆਂਤੜੀ ਦੀ ਜਾਂਚ ਕੈਪਸੂਲ ਐਂਡੋਸਕੋਪੀ, ਫਾਇਬਰੋ ਸਕੈਨ ਨਾਲ ਜਿਗਰ ਦੀ ਜਾਂਚ
Wheat allergies, constipation (frequent bowel movements), frequent bowel movements, vomiting of blood, jaundice, bloating or bloating, loss of appetite, weight loss, prolonged gas and acid reflux, liver swelling
Treatment of vomiting of blood, coin or nail stuck in the throat, opening of the esophagus, removal of gallstones, examination of stomach and large intestine through binoculars, examination of stomach and small intestine through binoculars, capsule endoscopy, fibro scan Liver examination